Loader

ਈਡੀ ਵੱਲੋਂ ਸੰਜੈ ਰਾਊਤ ਦੀ ਜ਼ਮਾਨਤ ਦਾ ਵਿਰੋਧ

00
ਈਡੀ ਵੱਲੋਂ ਸੰਜੈ ਰਾਊਤ ਦੀ ਜ਼ਮਾਨਤ ਦਾ ਵਿਰੋਧ

[ad_1]

ਮੁੰਬਈ, 16 ਸਤੰਬਰ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹਾਊਸਿੰਗ ਪੁਨਰ ਵਿਕਾਸ ਪ੍ਰਾਜੈਕਟ ਵਿੱਚ ਕਥਿਤ ਬੇਨੇਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਹੈ। ਸ਼ਿਵ ਸੈਨਾ ਆਗੂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਦਰਜ ਕੇਸ ‘ਸੱਤਾ ਦੀ ਦੁਰਵਰਤੋਂ’ ਅਤੇ ‘ਸਿਆਸੀ ਬਦਲਾਖੋਰੀ’ ਦੀ ਬਿਹਤਰੀਨ ਉਦਾਹਰਣ ਹੈ। -ਪੀਟੀਆਈ

 [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags