ਕੇਂਦਰ ਵੱਲੋਂ ਅਮਨ ਅਰੋੜਾ ਨੂੰ ਯੂਰਪ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ
00

[ad_1]
ਰੁਚਿਕਾ ਐਮ ਖੰਨਾ
ਚੰਡੀਗੜ੍ਹ, 23 ਸਤੰਬਰ
ਪੰਜਾਬ ਦੀ ‘ਆਪ’ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਕੇਂਦਰ ਨੇ ਪੰਜਾਬ ਦੇ ਊਰਜਾ ਮੰਤਰੀ ਅਮਨ ਅਰੋੜਾ ਨੂੰ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਸ੍ਰੀ ਅਰੋੜਾ ਨੇ 24 ਸਤੰਬਰ ਤੋਂ 2 ਅਕਤੂਬਰ ਤੱਕ ਤਿੰਨ ਦੇਸ਼ਾਂ ਦੀ ਯਾਤਰਾ ਕਰਨੀ ਸੀ। ਉਨ੍ਹਾਂ ਯੂਰਪ ਵਿੱਚ ਹਾਈਡਰੋਜਨ ਸੈਕਟਰ ਵਿੱਚ ਹੋਏ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਲੈਣ ਯੂਰਪ ਜਾਣਾ ਸੀ।
[ad_2]
-
Previous ਅਫ਼ਗਾਨਿਸਤਾਨ: ਕਾਬੁਲ ’ਚ ਮਸਜਿਦ ਨੇੜੇ ਬੰਬ ਧਮਾਕੇ ਵਿੱਚ 7 ਮੌਤਾਂ, 41 ਜ਼ਖ਼ਮੀ
-
Next ਸਾਉਣੀ ਸੀਜ਼ਨ ’ਚ ਅਸਥਿਰ ਮੌਨਸੂਨ ਨੇ ਫ਼ਸਲਾਂ ਤਬਾਹ ਕੀਤੀਆਂ