ਤਿਲੰਗਾਨਾ ਸਰਕਾਰ ਡੇਗਣ ਲਈ ਭਾਜਪਾ ਸਾਡੇ 20-30 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ: ਮੁੱਖ ਮੰਤਰੀ ਰਾਓ
00

[ad_1]
ਹੈਦਰਾਬਾਦ, 30 ਅਕਤੂਬਰ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਦੋਸ਼ ਲਾਇਆ ਕਿ ਰਾਜ ਸਰਕਾਰ ਨੂੰ ਅਸਥਿਰ ਕਰਨ ਲਈ ਭਾਜਪਾ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ 20-30 ਵਿਧਾਇਕਾਂ ਨੂੰ ਖਰੀਦਣ ਕੋਸ਼ਿਸ਼ ਕਰ ਰਹੀ ਹੈ।
[ad_2]
-
Previous ਬਰਨਾਲਾ: ਫਾਸ਼ੀਵਾਦੀ ਤਾਕਤਾਂ ਮਾਨਵਤਾਵਾਦੀ ਸਮਾਜ ਦੇ ਰਾਹ ‘ਚ ਅੜਿੱਕਾ: ਸੁਦੇਸ਼ ਘੋੜੇਰਾਓ
-
Next ਸੋਮਾਲੀਆ: ਦੋ ਕਾਰ ਧਮਾਕਿਆਂ ’ਚ 100 ਮੌਤਾਂ ਤੇ 300 ਜ਼ਖ਼ਮੀ