ਪਾਰਥਾ ਸਤਪਤੀ ਬੋਸਨੀਆ ਤੇ ਹਰਜ਼ੈਗੋਵਿਨਾ ਦੇ ਰਾਜਦੂਤ ਨਿਯੁਕਤ
00

[ad_1]
ਨਵੀਂ ਦਿੱਲੀ, 14 ਅਕਤੂਬਰ
ਹੰਗਰੀ ਵਿੱਚ ਭਾਰਤ ਦੇ ਰਾਜਦੂਤ ਪਾਰਥਾ ਸਤਪਤੀ ਨੂੰ ਹੁਣ ਬੋਸਨੀਆ ਤੇ ਹਰਜ਼ੈਗੋਵਿਨਾ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ। -ਏਐੱਨਆਈ
[ad_2]
-
Previous ਤਾਮਿਲਨਾਡੂ: ਧੱਕਾ ਦੇ ਕੇ ਰੇਲਗੱਡੀ ਅੱਗੇ ਸੁੱਟਣ ਕਾਰਨ ਮਹਿਲਾ ਦੀ ਮੌਤ
-
Next ਚੰਡੀਗੜ੍ਹ: ਐੱਸਵਾਈਐੱਲ ਨਹਿਰ ਮਾਮਲੇ ’ਤੇ ਮਾਨ ਤੇ ਖੱਟਰ ਵਿਚਾਲੇ ਮੀਟਿੰਗ ਬੇਸਿੱਟਾ