Loader

ਪੁਲੀਸ ਵੱਲੋਂ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਕੋਲੋਂ ਤਿੰਨ ਕਿਲੋ ਅਫੀਮ ਬਰਾਮਦ

00
ਪੁਲੀਸ ਵੱਲੋਂ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਕੋਲੋਂ ਤਿੰਨ ਕਿਲੋ ਅਫੀਮ ਬਰਾਮਦ

[ad_1]

ਟ੍ਰਿਬਿਊਨ ਨਿਊਜ਼ ਸਰਵਿਸ

ਮੋਗਾ, 24 ਸਤੰਬਰ

ਇਥੋਂ ਦੀ ਪੁਲੀਸ ਨੇ ਗੁਜਰਾਤ ਨਾਲ ਸਬੰਧ ਰੱਖਣ ਵਾਲੇ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਕਿਲੋ ਅਫੀਮ ਬਰਾਮਦ ਕੀਤੀ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੀਆਈਏ ਸਟਾਫ਼ ਮਹਿਣਾ ਦੀ ਪੁਲੀਸ ਪਾਰਟੀ ਨੇ ਕੌਮੀ ਮਾਰਗ ’ਤੇ ਗੁਜਰਾਤ ਨੰਬਰ ਵਾਲੀ ਸਵਿਫ਼ਟ ਕਾਰ ਨੂੰ ਰੋਕਿਆ। ਮੁਲਜ਼ਮਾਂ ਦੀ ਪਛਾਣ ਰਾਕੇਸ਼ ਸਿੰਘ ਅਤੇ ਬੁੱਢਾ ਸਿੰਘ ਵਾਸੀ ਰਾਜਸਥਾਨ ਦੇ ਬਾੜਮੇਰ ਵਜੋਂ ਹੋਈ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags