Loader

ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਆਖਰੀ ਸਫ਼ਰ ਲਈ ਰਵਾਨਾ

00
ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਆਖਰੀ ਸਫ਼ਰ ਲਈ ਰਵਾਨਾ

ਲੰਡਨ, 14 ਸਤੰਬਰ

ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਤਾਬੂਤ ਲੰਡਨ ਦੇ ਬਕਿੰਘਮ ਪੈਲੇਸ ਤੋਂ ਅੱਜ ਆਪਣੇ ਅੰਤਿਮ ਸਫ਼ਰ ਲਈ ਰਵਾਨਾ ਹੋ ਗਿਆ। ਤਾਬੂਤ ਨੂੰ ਇਥੇ ਸੰਸਦੀ ਕੰਪਲੈਕਸ ਦੇ ਸਾਂਝੇ ਸਦਨ ਵੈਸਟਮਿਨਸਟਰ ਹਾਲ ਵਿੱਚ ਰੱਖਿਆ ਜਾਵੇਗਾ। ਪੈਲੇੇਸ ਤੋਂ ਸੰਸਦੀ ਕੰਪਲੈਕਸ ਦਾ ਫਾਸਲਾ 2 ਕਿਲੋਮੀਟਰ ਦਾ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ਵਿੱਚ ਹੋਣਗੀਆਂ। ਮਹਾਰਾਣੀ ਦਾ 96 ਸਾਲ ਦੀ ਉਮਰ ਵਿਚ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ ਦੇਹਾਂਤ ਹੋ ਗਿਆ ਸੀ।ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi