Loader

ਸੀਰਮ ਦੇ ਡਾਇਰੈਕਟਰ ਨਾਲ ਇਕ ਕਰੋੜ ਰੁਪਏ ਦੀ ਠੱਗੀ

00
ਸੀਰਮ ਦੇ ਡਾਇਰੈਕਟਰ ਨਾਲ ਇਕ ਕਰੋੜ ਰੁਪਏ ਦੀ ਠੱਗੀ

[ad_1]

ਨਵੀਂ ਦਿੱਲੀ, 10 ਸਤੰਬਰ

ਦੇਸ਼ ਦੀ ਕਰੋਨਾ ਵੈਕਸੀਨ ਬਣਾਉਣ ਵਾਲੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਂ ’ਤੇ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਇਕ ਵਿਅਕਤੀ ਨੇ ਕੰਪਨੀ ਦੇ ਡਾਇਰੈਕਟਰਾਂ ਵਿਚੋਂ ਇਕ ਸਤੀਸ਼ ਦੇਸ਼ਪਾਂਡੇ ਨੂੰ ਫੋਨ ਕਰ ਕੇ ਕਿਹਾ ਕਿ ਉਹ ਅਦਾਰ ਪੂਨਾਵਾਲਾ ਬੋਲ ਰਿਹਾ ਹੈ ਤੇ ਉਸ ਨੇ ਸਤੀਸ਼ ਦੇਸ਼ਪਾਂਡੇ ਤੋਂ ਵੱਡੀ ਰਕਮ ਦੀ ਠੱਗੀ ਮਾਰ ਲਈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags