55 ਸਿੱਖਾਂ ਤੇ ਹਿੰਦੂਆਂ ਨੇ ਅਫਗਾਨਿਸਤਾਨ ਛੱਡਿਆ
00

[ad_1]
ਮਨਧੀਰ ਦਿਓਲ
ਨਵੀਂ ਦਿੱਲੀ, 25 ਸਤੰਬਰ
ਅਫਗਾਨਿਸਤਾਨ ਤੋਂ 55 ਸਿੱਖਾਂ ਤੇ ਹਿੰਦੂਆਂ ਦਾ ਜਥਾ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇਗਾ। ਇਨ੍ਹਾਂ ਦੀ ਅਫਗਾਨਿਸਤਾਨ ਤੋਂ ਵਾਪਸੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਹੋਈ ਹੈ।
[ad_2]
-
Previous ਜੰਮੂ ਕਸ਼ਮੀਰ: ਸੁੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਦਹਿਸ਼ਤਗਰਦ ਹਲਾਕ
-
Next ਇਨੈਲੋ ਰੈਲੀ: ਨਿਤੀਸ਼ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ