ਨੀਟ ਦਾ ਨਤੀਜਾ ਐਲਾਨਿਆ; ਰਾਜਸਥਾਨ ਦੀ ਤਨਿਸ਼ਕਾ ਅੱਵਲ
00
[ad_1]
ਨਵੀਂ ਦਿੱਲੀ, 7 ਸਤੰਬਰ
ਨੈਸ਼ਨਲ ਟੈਸਟਿੰਗ ਏਜੰਸੀ ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ- ਅੰਡਰ ਗ੍ਰੈਜ਼ੂਏਟ ਦਾ ਬੁੱਧਵਾਰ ਨੂੰ ਨਤੀਜਾ ਐਲਾਨ ਦਿੱਤਾ ਹੈ। 9.93 ਲੱਖ ਤੋਂ ਵੱਧ ਉਮੀਦਵਾਰਾਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਰਾਜਸਥਾਨ ਦੀ ਤਨਿਸ਼ਕਾ ਨੇ ਪਹਿਲਾ, ਜਦੋਂਕਿ ਦਿੱਲੀ ਦੇ ਵਤਸ ਅਸ਼ੀਸ਼ ਬੱਤਰਾ ਨੇ ਦੂਜਾ ਸਥਾਨ ਹਾਸਲ ਕੀਤਾ। ਸਭ ਤੋਂ ਵੱਧ ਮਹਾਰਾਸ਼ਟਰ ਤੇ ਉਤਰ ਪ੍ਰਦੇਸ਼ ਦੇ ਉਮੀਦਵਾਰਾਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ।
[ad_2]
- Previous ‘ਇੱਕ ਦੇਸ਼, ਇੱਕ ਭਾਸ਼ਾ’ ਵਿਵਾਦ: ਗੁਰਦਾਸ ਮਾਨ ਨੇ ਗੀਤ ਰਾਹੀਂ ਰੱਖਿਆ ਆਪਣਾ ਪੱਖ
- Next ਮਨੁੱਖੀ ਹੱਕਾਂ ਦੇ ਘਾਣ ਦਾ ਨਤੀਜਾ ਹੈ ਸ੍ਰੀਲੰਕਾ ਸੰਕਟ: ਯੂਐੱਨ ਰਿਪੋਰਟ
0 thoughts on “ਨੀਟ ਦਾ ਨਤੀਜਾ ਐਲਾਨਿਆ; ਰਾਜਸਥਾਨ ਦੀ ਤਨਿਸ਼ਕਾ ਅੱਵਲ”