Loader

ਜੰਮੂ-ਕਸ਼ਮੀਰ: ਇੱਕੋ ਪਰਿਵਾਰ ਦੇ ਚਾਰ ਜੀਅ ਨਾਲੇ ’ਚ ਡੁੱਬੇ

00
ਜੰਮੂ-ਕਸ਼ਮੀਰ: ਇੱਕੋ ਪਰਿਵਾਰ ਦੇ ਚਾਰ ਜੀਅ ਨਾਲੇ ’ਚ ਡੁੱਬੇ

[ad_1]

ਜੰਮੂ, 23 ਸਤੰਬਰ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਨਾਲੇ ’ਚ ਡੁੱਬਣ ਕਾਰਨ ਮੌਤ ਹੋ ਗਈ। ਅੱਜ ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਕਿ ਰਾਮਨਗਰ ਤਹਿਸੀਲ ਅਧੀਨ ਪਿੰਡ ਚਟਰਾਰੀ ਵਿੱਚ ਪਰਿਵਾਰ ਦੇ ਚਾਰ, ਜਿਨ੍ਹਾਂ ਵਿੱਚ ਦੋ ਬੱਚੇ ਸ਼ਾਮਲ ਸਨ, ਆਪਣੇ ਪਸ਼ੂਆਂ ਲਈ ਪਾਣੀ ਤੇ ਚਾਰਾ ਲੈਣ ਗਏ ਸਨ, ਜੋ ਨਾਲੇ ਵਿੱਚ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਯਸ਼ਪਾਲ (24), ਅੰਜੂ ਦੇਵੀ (22), ਨਿਸ਼ੂ ਦੇਵੀ (16) ਅਤੇ ਮੀਨਾਕਸ਼ੀ (12) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags