Loader

ਭਾਰਤੀ ਹਵਾਈ ਫੌਜ ਦੇ ਮੁਖੀ ਨੇ ਆਪਣੇ ਪੁੱਤ ਨਾਲ ਰਾਫੇਲ ’ਤੇ ਉਡਾਣ ਭਰੀ

00
ਭਾਰਤੀ ਹਵਾਈ ਫੌਜ ਦੇ ਮੁਖੀ ਨੇ ਆਪਣੇ ਪੁੱਤ ਨਾਲ ਰਾਫੇਲ ’ਤੇ ਉਡਾਣ ਭਰੀ

[ad_1]

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 9 ਸਤੰਬਰ

ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਨੇ ਅੱਜ ਹਾਸੀਮਾਰ ਹਵਾਈ ਸਟੇਸ਼ਨ ਤੋਂ ਆਪਣੇ ਪੁੱਤਰ ਸਕੁਐਡਰਨ ਲੀਡਰ ਮਿਹਰ ਵੀ. ਚੌਧਰੀ ਦੇ ਨਾਲ ਟਰੇਨਿੰਗ ਮਿਸ਼ਨ ਤਹਿਤ ਰਾਫੇਲ ’ਤੇ ਉਡਾਣ ਭਰੀ। 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi