Loader

ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਲਈ ਸੀਬੀਆਈ ਟੀਮ ਗੋਆ ਪੁੱਜੀ

00
ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਲਈ ਸੀਬੀਆਈ ਟੀਮ ਗੋਆ ਪੁੱਜੀ

[ad_1]

ਪਣਜੀ, 16 ਸਤੰਬਰ

ਸੀਬੀਆਈ ਦੀ ਟੀਮ ਪਿਛਲੇ ਮਹੀਨੇ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਭੇਤਭਰੀ ਮੌਤ ਦੀ ਜਾਂਚ ਲਈ ਅੱਜ ਦਿੱਲੀ ਤੋਂ ਗੋਆ ਪਹੁੰਚੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਦੀ ਟੀਮ ਉੱਤਰੀ ਗੋਆ ਦੇ ਅੰਜੁਨਾ ਪੁਲੀਸ ਸਟੇਸ਼ਨ ਅਤੇ ਮਾਮਲੇ ਨਾਲ ਸਬੰਧਤ ਹੋਰ ਥਾਵਾਂ ਦਾ ਦੌਰਾ ਕਰੇਗੀ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi