Loader

ਇਰਾਨ: ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੀਵੀ ਨੂੰ ਸਿੱਧੇ ਪ੍ਰਸਾਰਣ ਦੌਰਾਨ ਹੈਕ ਕੀਤਾ

00
ਇਰਾਨ: ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੀਵੀ ਨੂੰ ਸਿੱਧੇ ਪ੍ਰਸਾਰਣ ਦੌਰਾਨ ਹੈਕ ਕੀਤਾ

[ad_1]

ਤਹਿਰਾਨ, 9 ਅਕਤੂਬਰ

ਇਰਾਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟੈਲੀਵਿਜ਼ਨ ਨੂੰ ਸਿੱਧੇ ਪ੍ਰਸਾਰਣ ਦੌਰਾਨ ਹੈਕ ਕਰ ਲਿਆ ਗਿਆ। ਸ਼ਨਿਚਰਵਰ ਰਾਤ 9 ਵਜੇ ਇਸਲਾਮਿਕ ਰਿਪਬਲਿਕ ਆਫ਼ ਇਰਾਨ ਨਿਊਜ਼ ਨੈੱਟਵਰਕ ਵੱਲੋਂ ਇਸਲਾਮਿਕ ਰਿਪਬਲਿਕ ਆਫ਼ ਇਰਾਨ ਬ੍ਰੌਡਕਾਸਟਿੰਗ ਅਧੀਨ ਸਮਾਚਾਰ ਨੂੰ ਕੁਝ ਪਲਾਂ ਲਈ ਪ੍ਰਦਰਸ਼ਨਕਾਰੀਆਂ ਨੇ ਹੈਕ ਕਰ ਲਿਆ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi