ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ
00
[ad_1]
ਬੈਂਕਾਕ, 6 ਅਕਤੂਬਰ
ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ ‘ਕੇਅਰ ਸੈਂਟਰ’ ਵਿੱਚ ਗੋਲੀਬਾਰੀ ਵਿੱਚ 34 ਜਾਨਾਂ ਗਈਆਂ ਹਨ। ਮਰਨ ਵਾਲਿਆਂ 22 ਬੱਚੇ, ਦੋ ਅਧਿਆਪਕ ਤੇ ਇਕ ਪੁਲੀਸ ਮੁਲਜ਼ਮ ਸ਼ਾਮਲ ਹਨ।
[ad_2]
- Previous ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਬਿਹਾਰ ਤੋਂ ਕਾਬੂ
- Next ਮੂਸੇਵਾਲਾ ਦੇ ਪਿਤਾ ਨੇ ਪਰਿਵਾਰ ਦੀ ਸਹਿਮਤੀ ਬਗ਼ੈਰ ਗੀਤ ਨਾ ਵਰਤਣ ਦੀ ਅਪੀਲ ਕੀਤੀ
0 thoughts on “ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ”