ਬਰਤਾਨੀਆ: ਮੈਨਚੈਸਟਰ ’ਚ ਗ੍ਰੰਥੀ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ
00

[ad_1]
ਮੈਨਚੈਸਟਰ, 9 ਸਤੰਬਰ
ਬਰਤਾਨੀਆ ਦੇ ਮਾਨਚੈਸਟਰ ਵਿੱਚ ਸਿੱਖ ਗ੍ਰੰਥੀ ਉੱਤੇ ਪਿਛਲੇ ਮਹੀਨੇ ਹੋਏ ਹਮਲੇ ਸਬੰਧੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹਮਲੇ ’ਚ 62 ਸਾਲਾ ਗ੍ਰੰਥੀ ਦੇ ਦਿਮਾਗ ’ਤੇ ਗੰਭੀਰ ਸੱਟ ਲੱਗੀ ਸੀ। ਮਾਨਚੈਸਟਰ ਸਿਟੀ ਸੈਂਟਰ ਵਿੱਚ ਗ੍ਰੰਥੀ ਉੱਤੇ ਹਮਲੇ ਦੇ ਸਬੰਧੀ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਹਫ਼ਤੇ ਪੁਲੀਸ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ।
[ad_2]
-
Previous ਆਲੋਚਕਾਂ ਦੀ ਜ਼ੁਬਾਨ ਬੰਦ ਕਰਨ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਚਿੰਤਾਜਣਕ: ਐਮਨੈਸਟੀ ਇੰਟਰਨੈਸ਼ਨਲ
-
Next ਸਮਾਲਸਰ: ਅਣਪਛਾਤੇ ਕਾਰ ਸਵਾਰਾਂ ਵੱਲੋਂ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ’ਤੇ ਹਮਲਾ, ਕੈਸ਼ ਬੈਗ ਖੋਹਣ ਦੀ ਕੋਸ਼ਿਸ਼
0 thoughts on “ਬਰਤਾਨੀਆ: ਮੈਨਚੈਸਟਰ ’ਚ ਗ੍ਰੰਥੀ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ”