ਸ਼ਿਕਾਗੋ ਵਿੱਚ ਪੁਲੀਸ ਸਟੇਸ਼ਨ ਅੰਦਰ ਗੋਲੀ ਚੱਲਣ ਕਾਰਨ ਇਕ ਵਿਅਕਤੀ ਹਲਾਕ, ਅਧਿਕਾਰੀ ਜ਼ਖ਼ਮੀ
00
[ad_1]
ਸ਼ਿਕਾਗੋ, 26 ਸਤੰਬਰ
ਸ਼ਿਕਾਗੋ ਦੇ ਵੈਸਟ ਸਾਈਡ ਇਲਾਕੇ ਵਿੱਚ ਇਕ ਪੁਲੀਸ ਸਟੇਸ਼ਨ ਅੰਦਰ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸ਼ਿਕਾਗੋ ਪੁਲੀਸ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਪੁਲੀਸ ਦੇ ਬੁਲਾਰੇ ਟੌਮ ਅਹਿਰਨ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਜ਼ਖ਼ਮੀ ਹਾਲਤ ਵਿੱਚ ਪੁਲੀਸ ਅਧਿਕਾਰੀ ਤੇ ਦੂਜੇ ਵਿਅਕਤੀ ਨੂੰ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ ਜਿੱਥੇ ਪੁਲੀਸ ਅਧਿਕਾਰੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦਕਿ ਦੂਜੇ ਵਿਅਕਤੀ ਦੀ ਮੌਤ ਹੋ ਗਈ। -ਏਪੀ
[ad_2]
- Previous ਐੱਸਐਂਡਪੀ ਨੇ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦੀ ਸੰਭਾਵਨਾ ਜਤਾਈ
- Next ‘ਆਪ’ ਆਗੂ ਪੰਜਾਬ ਦੇ ਮਸਲਿਆਂ ਤੇ ਪ੍ਰਸ਼ਾਸਕੀ ਸਮਝ ਤੋਂ ਕੋਰੇ: ਕੈਪਟਨ
0 thoughts on “ਸ਼ਿਕਾਗੋ ਵਿੱਚ ਪੁਲੀਸ ਸਟੇਸ਼ਨ ਅੰਦਰ ਗੋਲੀ ਚੱਲਣ ਕਾਰਨ ਇਕ ਵਿਅਕਤੀ ਹਲਾਕ, ਅਧਿਕਾਰੀ ਜ਼ਖ਼ਮੀ”