ਪੰਜਾਬ ਦੇ ਰਾਜਪਾਲ ਦਾ ਵੀਸੀ ਨੂੰ ਬਦਲਣ ਲਈ ਆਖਣਾ ਗ਼ਲਤ: ਕੇਜਰੀਵਾਲ
00
[ad_1]
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਬਦਲਣ ਲਈ ਰਾਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਣਾ ਗ਼ਲਤ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਜਮਹੂਰੀਅਤ ਲਈ ਸਹੀ ਨਹੀਂ ਹੈ।
[ad_2]
- Previous ਚੀਨ ਨੇ ਸ਼ਾਹਿਦ ਮਹਿਮੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਭਾਰਤ ਤੇ ਅਮਰੀਕਾ ਦੇ ਮਤੇ ਨੂੰ ਰੋਕਿਆ
- Next ਜੰਮੂ-ਕਸ਼ਮੀਰ: ਬਰਫ਼ਬਾਰੀ ਕਾਰਨ ਮੁਗਲ ਰੋਡ ’ਤੇ ਫਸੇ ਯਾਤਰੀ ਬਚਾਏ
0 thoughts on “ਪੰਜਾਬ ਦੇ ਰਾਜਪਾਲ ਦਾ ਵੀਸੀ ਨੂੰ ਬਦਲਣ ਲਈ ਆਖਣਾ ਗ਼ਲਤ: ਕੇਜਰੀਵਾਲ”