ਅਮਰੀਕਾ: ਟਵਿੱਟਰ ਹੈੱਡਕੁਆਰਟਰ ’ਚ ਸਿੰਕ ਚੁੱਕੀ ਜਾਂਦੇ ਮਸਕ ਨੇ ਵੀਡੀਓ ਸਾਂਝੀ ਕੀਤੀ
00
[ad_1]
ਸਾਂ ਫਰਾਂਸਿਸਕੋ, 27 ਅਕਤੂਬਰ
ਮਸ਼ਹੂਰ ਉਦਯੋਗਪਤੀ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਹੈੱਡਕੁਆਰਟਰ ’ਚ ਘੁੰਮਦੇ ਦੀ ਆਪਣੀ ਵੀਡੀਓ ਸਾਂਝੀ ਕੀਤੀ ਹੈ। ਉਸ ਨੇ 44 ਅਰਬ ਡਾਲਰ ਵਿੱਚ ਟਵਿੱਟਰ ਨੂੰ ਖਰੀਦਣ ਲਈ ਸੌਦੇ ਨੂੰ ਪੂਰਾ ਕਰਨ ਲਈ ਸ਼ੁੱਕਰਵਾਰ ਦੀ ਮਿਆਦ ਤੋਂ ਦੋ ਦਿਨ ਪਹਿਲਾਂ ਵੀਡੀਓ ਸਾਂਝੀ ਕੀਤੀ ਹੈ। ਮਸਕ ਨੇ ਆਪਣਾ ਟਵਿੱਟਰ ਪ੍ਰੋਫਾਈਲ ਵੀ ਬਦਲ ਲਿਆ ਹੈ ਅਤੇ ਆਪਣੇ ਨਿੱਜੀ ਬਿਆਨ ‘ਚ ‘ਟਵਿੱਟ ਚੀਫ’ ਲਿਖਿਆ ਹੈ। ਉਸ ਨੇ ਆਪਣੇ ਪ੍ਰੋਫਾਈਲ ‘ਤੇ ਆਪਣਾ ਟਿਕਾਣਾ ਵੀ ਬਦਲ ਕੇ ਟਵਿੱਟਰ ਹੈੱਡਕੁਆਰਟਰ ਕਰ ਦਿੱਤਾ ਹੈ। ਵੀਡੀਓ ‘ਚ ਮਸਕ ਨੂੰ ਹੈੱਡਕੁਆਰਟਰ ਦੇ ਅਹਾਤੇ ‘ਚ ਸਿੰਕ ਲਿਜਾਂਦੇ ਦੇਖਿਆ ਜਾ ਸਕਦਾ ਹੈ।
[ad_2]
- Previous ਮੈਸਾਚਿਉੂਸੇੈਟਸ ਸੜਕ ਹਾਦਸੇ ’ਚ 3 ਭਾਰਤੀ ਵਿਦਿਆਰਥੀਆਂ ਦੀ ਮੌਤ
- Next ਸਿਆਸੀ ਸਿੱਖ ਜਥੇਬੰਦੀਆਂ ਸੱਤਾ ਦਾ ਲਾਲਚ ਛੱਡਣ: ਜਥੇਦਾਰ
0 thoughts on “ਅਮਰੀਕਾ: ਟਵਿੱਟਰ ਹੈੱਡਕੁਆਰਟਰ ’ਚ ਸਿੰਕ ਚੁੱਕੀ ਜਾਂਦੇ ਮਸਕ ਨੇ ਵੀਡੀਓ ਸਾਂਝੀ ਕੀਤੀ”