ਮਸਕ ਬਣੇ ਟਵਿੱਟਰ ਨੇ ਨਵੇਂ ਮਾਲਕ: ਸੀਈਓ ਪਰਾਗ ਅਗਰਵਾਲ ਸਣੇ ਚਾਰ ਅਧਿਕਾਰੀਆਂ ਦੀ ਛੁੱਟੀ ਕੀਤੀ
00
[ad_1]
ਨਿਊਯਾਰਕ, 28 ਅਕਤੂਬਰ
ਉਦਯੋਗਪਤੀ ਐਲੋਨ ਮਸਕ ਟਵਿੱਟਰ ਦੀ ਵਾਗਡੋਰ ਸੰਭਾਲਦੇ ਹੀ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ ਅਤੇ ਉਨ੍ਹਾਂ ਨੇ ਭਾਰਤੀ ਮੂਲ ਦੇ ਸੀਈਓ (ਮੁੱਖ ਕਾਰਜਕਾਰੀ) ਪਰਾਗ ਅਗਰਵਾਲ ਅਤੇ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ ਵਿਜੈ ਗੱਡੇ ਸਮੇਤ ਚਾਰ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਨਿਊਯਾਰਕ ਟਾਈਮਜ਼ ਨੇ ਆਪਣੀ ਖ਼ਬਰ ਵਿੱਚ ਕਿਹਾ ਕਿ ਮਸਕ ਨੇ ਵੀਰਵਾਰ ਨੂੰ ਟਵਿੱਟਰ ਨੂੰ ਖਰੀਦਣ ਲਈ 44 ਅਰਬ ਅਮਰੀਕੀ ਡਾਲਰ ਦੇ ਸੌਦੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ।
[ad_2]
- Previous ਰੁਪਿਆ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ਹੋਇਆ
- Next ਮਾਣਹਾਨੀ ਮਾਮਲਾ: ਸੰਜੈ ਸਿੰਘ ਅੰਮ੍ਰਿਤਸਰ ਅਦਾਲਤ ’ਚ ਪੇਸ਼
0 thoughts on “ਮਸਕ ਬਣੇ ਟਵਿੱਟਰ ਨੇ ਨਵੇਂ ਮਾਲਕ: ਸੀਈਓ ਪਰਾਗ ਅਗਰਵਾਲ ਸਣੇ ਚਾਰ ਅਧਿਕਾਰੀਆਂ ਦੀ ਛੁੱਟੀ ਕੀਤੀ”