ਥੋਕ ਦਾ ਵਪਾਰੀ ਇਕ ਦਿਨ ਦੇਸ਼ ਦੇ ਕਰੀਬ ਸਾਰੇ ਵਿਧਾਇਕਾਂ ਨੂੰ ਖਰੀਦ ਲਵੇਗਾ: ਚਿਦੰਬਰਮ
00
[ad_1]
ਨਵੀਂ ਦਿੱਲੀ, 14 ਸਤੰਬਰ
ਗੋਆ ਵਿੱਚ ਕਾਂਗਰਸੀ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਭਾਜਪਾ ਪਾਰਟੀ ’ਤੇ ਤਨਜ ਕੱਸਦਿਆਂ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ 2014 ਤੋਂ ਭਾਰਤੀ ਬਾਜ਼ਾਰ ਵਿੱਚ ਇਕ ਥੋਕ ਵਪਾਰੀ ਆਇਆ ਹੋਇਆ ਹੈ ਅਤੇ ਇਕ ਦਿਨ ਉਹ ਦੇਸ਼ ਦੇ ਕਰੀਬ ਸਾਰੇ ਵਿਧਾਇਕਾਂ ਨੂੰ ਖਰੀਦ ਲਵੇਗਾ। ਉਨ੍ਹਾਂ ਗੋਆ ਵਿੱਚ ਆਪਣੇ ਬਾਕੀ ਸਾਥੀ ਵਿਧਾਇਕਾਂ ਦੇ ਨਾਲ ਭਾਜਪਾ ’ਚ ਨਾ ਜਾਣ ਵਾਲੇ ਤਿੰਨ ਕਾਂਗਰਸੀ ਵਿਧਾਇਕਾਂ ਦੀ ਸ਼ਲਾਘਾ ਕੀਤੀ। -ਪੀਟੀਆਈ
[ad_2]
- Previous ਸੰਗਰੂਰ ਧਰਨੇ ਤੋਂ ਪਰਤ ਰਹੇ ਦੋ ਮਜ਼ਦੂਰ ਰੇਲ ਹਾਦਸੇ ’ਚ ਹਲਾਕ
- Next ਬੰਗਲਾਦੇਸ਼ੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਜੈਸ਼ੰਕਰ
0 thoughts on “ਥੋਕ ਦਾ ਵਪਾਰੀ ਇਕ ਦਿਨ ਦੇਸ਼ ਦੇ ਕਰੀਬ ਸਾਰੇ ਵਿਧਾਇਕਾਂ ਨੂੰ ਖਰੀਦ ਲਵੇਗਾ: ਚਿਦੰਬਰਮ”