ਕਾਂਗਰਸ ਪ੍ਰਧਾਨ ਦੀ ਚੋਣ: ਉਮੀਦਵਾਰਾਂ ਨੂੰ ਡੈਲੀਗੇਟਾਂ ਦੀ ਸੂਚੀ 20 ਤੋਂ ਮਿਲੇਗੀ
00

[ad_1]
ਨਵੀਂ ਦਿੱਲੀ, 15 ਸਤੰਬਰ
ਕਾਂਗਰਸ ਚੋਣ ਅਥਾਰਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੀ ਚੋਣ ਪ੍ਰਣਾਲੀ ਵਿਚ ਕੋਈ ਖਾਮੀ ਨਹੀਂ ਹੈ ਅਤੇ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨਾਂ ਤੋਂ ਦੋ ਦਿਨ ਪਹਿਲਾਂ 20 ਸਤੰਬਰ ਤੋਂ ਡੈਲੀਗੇਟ ਸੂਚੀ ਜਾਰੀ ਕੀਤੀ ਜਾਵੇਗੀ। ਇਹ ਸੂਚੀ ਉਮੀਦਵਾਰਾਂ ਨੂੰ ਪਾਰਟੀ ਦਫ਼ਤਰ ਵਿਖੇ ਉਪਲਬਧ ਕਰਵਾਈ ਜਾਵੇਗੀ।
[ad_2]
-
Previous ਭਾਰਤ ’ਚ ਅੱਠ ਚੀਤੇ ਲਿਆਉਣ ਲਈ ਨਾਮੀਬੀਆ ਪੁੱਜਿਆ ਵਿਸ਼ੇਸ਼ ਜਹਾਜ਼
-
Next ਰੂਸੀ ਰਾਸ਼ਟਰਪਤੀ ‘ਕਾਤਲਾਨਾ ਹਮਲੇ’ ’ਚ ਵਾਲ ਵਾਲ ਬਚੇ
0 thoughts on “ਕਾਂਗਰਸ ਪ੍ਰਧਾਨ ਦੀ ਚੋਣ: ਉਮੀਦਵਾਰਾਂ ਨੂੰ ਡੈਲੀਗੇਟਾਂ ਦੀ ਸੂਚੀ 20 ਤੋਂ ਮਿਲੇਗੀ”