ਕਰੋਨਾ: ਦੇਸ਼ ਸਰਗਰਮ ਮਰੀਜ਼ਾਂ ਦੀ ਗਿਣਤੀ ਘਟੀ; 4510 ਨਵੇੇਂ ਕੇਸ, 33 ਮੌਤਾਂ
00
[ad_1]
ਨਵੀਂ ਦਿੱਲੀ, 21 ਸਤੰਬਰ
ਭਾਰਤ ਵਿੱਚ ਕਰੋਨਾ ਦੇ 4,510 ਨਵੇਂ ਕੇਸ ਮਿਲਣ ਨਾਲ ਲਾਗ ਦੇ ਕੇਸਾਂ ਦਾ ਕੁੱਲ ਅੰਕੜਾ ਵਧ ਕੇ 4,45,47,599 ਹੋ ਗਿਆ ਹੈ। ਜਦਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 46,216 ਰਹਿ ਗਈ ਹੈ । ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਅਪਡੇਟ ਅੰਕੜਿਆਂ ਦੇਸ਼ ਵਿੱਚ ਲਾਗ ਕਾਰਨ 33 ਹੋਰ ਮੌਤਾਂ ਨਾਲ ਕਰੋਨਾ ਮ੍ਰਿਤਕਾਂ ਦੀ ਗਿਣਤੀ ਵਧ ਕੇ 5,28,403 ਹੋ ਗਈ ਹੈ। ਇਨ੍ਹਾਂ ਮੌਤਾਂ ਵਿੱਚ ਕੇਰਲਾ ਵਿੱਚ ਪਹਿਲਾਂ ਹੋਈਆਂ 19 ਮੌਤਾਂ ਦਾ ਅੰਕੜਾ ਵੀ ਸ਼ਾਮਲ ਹੈ। ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਸਰਗਰਮ ਕੇਸਾਂ ਦੀ ਗਿਣਤੀ 1,163 ਘਟੀ ਹੈ। ਦੇਸ਼ ਵਿੱਚ ਕਰੋਨਾ ਸਿਹਤਯਾਬੀ ਦਰ 98.71 ਫ਼ੀਸਦੀ ਅਤੇ ਮੌਤ ਦਰ 1.19 ਫ਼ੀਸਦ ਦਰਜ ਹੋਈ ਹੈ। -ਪੀਟੀਆਈ
[ad_2]
- Previous ਸ਼੍ਰੋਮਣੀ ਅਕਾਲੀ ਦਲ ਤੇ ਬਾਦਲਾਂ ਲਈ ਚੁਣੌਤੀਆਂ ਦੀ ਪੰਡ ਭਾਰੀ ਹੋਈ
- Next ਰਾਸ਼ਟਰਪਤੀ ਪੂਤਿਨ ਵੱਲੋਂ ਰੂਸ ਵਿੱਚ ਜਵਾਨਾਂ ਦੀ ਤਾਇਨਾਤੀ ਦਾ ਐਲਾਨ
0 thoughts on “ਕਰੋਨਾ: ਦੇਸ਼ ਸਰਗਰਮ ਮਰੀਜ਼ਾਂ ਦੀ ਗਿਣਤੀ ਘਟੀ; 4510 ਨਵੇੇਂ ਕੇਸ, 33 ਮੌਤਾਂ”