ਅਫ਼ਗਾਨਿਸਤਾਨ: ਕਾਬੁਲ ’ਚ ਮਸਜਿਦ ਨੇੜੇ ਬੰਬ ਧਮਾਕੇ ਵਿੱਚ 7 ਮੌਤਾਂ, 41 ਜ਼ਖ਼ਮੀ
00
[ad_1]
ਕਾਬੁਲ, 23 ਸਤੰਬਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਮਸਜਿਦ ਨੇੜੇ ਹੋਏ ਕਾਰ ਬੰਬ ਧਮਾਕੇ ਵਿੱਚ ਘੱਟੋ ਘੱਟ 7 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਬੱਚਿਆਂ ਸਣੇ 41 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਤਾਲਿਬਾਨ ਦੇ ਇੱਕ ਅਧਿਕਾਰੀ ਨੇ ਦਿੱਤੀ। ਹਾਲੇ ਤੱਕ ਕਿਸੇ ਵੀ ਜਥੇਬੰਦੀ ਨੇ ਇਹ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
[ad_2]
-
Previous ਜੰਮੂ-ਕਸ਼ਮੀਰ: ਇੱਕੋ ਪਰਿਵਾਰ ਦੇ ਚਾਰ ਜੀਅ ਨਾਲੇ ’ਚ ਡੁੱਬੇ -
Next ਕੇਂਦਰ ਵੱਲੋਂ ਅਮਨ ਅਰੋੜਾ ਨੂੰ ਯੂਰਪ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ





0 thoughts on “ਅਫ਼ਗਾਨਿਸਤਾਨ: ਕਾਬੁਲ ’ਚ ਮਸਜਿਦ ਨੇੜੇ ਬੰਬ ਧਮਾਕੇ ਵਿੱਚ 7 ਮੌਤਾਂ, 41 ਜ਼ਖ਼ਮੀ”