ਜਸਟਿਸ ਦਿਨੇਸ਼ ਸ਼ਰਮਾ ਪੀਐੱਫਆਈ ਪਾਬੰਦੀ ਨਾਲ ਸਬੰਧਤ ਯੂਏਪੀਏ ਟ੍ਰਿਬਿਊਨਲ ਦੇ ਮੁਖੀ ਨਿਯੁਕਤ
00

[ad_1]
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਹਾਈ ਕੋਰਟ ਦੇ ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਨੂੰ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਅਤੇ ਇਸ ਨਾਲ ਸਬੰਧਤ ਸੰਗਠਨਾਂ ਉੱਤੇ ਪਾਬੰਦੀ ਨਾਲ ਨਜਿੱਠਣ ਵਾਲੇ ਯੂਏਪੀਏ ਟ੍ਰਿਬਿਊਨਲ ਦਾ ਮੁਖੀ ਬਣਾਇਆ ਗਿਆ ਹੈ।
[ad_2]
-
Previous ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਏਆਈਜੀ ਅਸ਼ੀਸ਼ ਕਪੂਰ ਨੂੰ ਗ੍ਰਿਫ਼ਤਾਰ ਕੀਤਾ
-
Next ਅਮਰੀਕੀ ਯੂਨੀਵਰਸਿਟੀ ਦੇ ਹੋਸਟਲ ’ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੱਤਿਆ: ਹੱਤਿਆ ਕਰਨ ਵਾਲੇ ਨੇ ਹੀ 911 ’ਤੇ ਕੀਤਾ ਫੋਨ
0 thoughts on “ਜਸਟਿਸ ਦਿਨੇਸ਼ ਸ਼ਰਮਾ ਪੀਐੱਫਆਈ ਪਾਬੰਦੀ ਨਾਲ ਸਬੰਧਤ ਯੂਏਪੀਏ ਟ੍ਰਿਬਿਊਨਲ ਦੇ ਮੁਖੀ ਨਿਯੁਕਤ”