Loader

ਲੱਦਾਖ ’ਚ ਢਿੱਗਾਂ ਡਿੱਗਣ ਕਾਰਨ ਥਲ ਸੈਨਾ ਦੇ 6 ਜਵਾਨਾਂ ਦੀ ਮੌਤ

00
ਲੱਦਾਖ ’ਚ ਢਿੱਗਾਂ ਡਿੱਗਣ ਕਾਰਨ ਥਲ ਸੈਨਾ ਦੇ 6 ਜਵਾਨਾਂ ਦੀ ਮੌਤ

[ad_1]

ਟ੍ਰਿਬਿਊਨ ਨਿਊਜ਼ ਸਰਵਿਸ

ਸ੍ਰੀਨਗਰ, 7 ਅਕਤੂਬਰ

ਅੱਜ ਇਥੇ ਢਿੱਗਾਂ ਡਿੱਗਣ ਕਾਰਨ ਹੋਏ ਸੜਕ ਹਾਦਸੇ ‘ਚ ਭਾਰਤੀ ਥਲ ਸੈਨਾ ਦੇ ਦੇ 6 ਜਵਾਨਾਂ ਦੀ ਮੌਤ ਹੋ ਗਈ। ਅੱਜ ਸਵੇਰੇ ਲੱਦਾਖ ਤੋਂ ਦੂਜੇ ਗਲੇਸ਼ੀਅਰ ਨੂੰ ਜਾਂਦੇ ਸਮੇਂ ਭਾਰਤੀ ਫੌਜ ਦੇ ਕਾਫਲੇ ਦੀਆਂ ਤਿੰਨ ਗੱਡੀਆਂ ਢਿੱਗਾਂ ਦੀ ਮਾਰ ਹੇਠ ਆ ਗਈਆਂ, ਜਿਸ ਕਾਰਨ ਇਹ ਘਟਨਾ ਹੋਈ। ਵੇਰਵਿਆਂ ਦੀ ਉਡੀਕ ਹੈ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਲੱਦਾਖ ’ਚ ਢਿੱਗਾਂ ਡਿੱਗਣ ਕਾਰਨ ਥਲ ਸੈਨਾ ਦੇ 6 ਜਵਾਨਾਂ ਦੀ ਮੌਤ”

Leave a Reply

Subscription For Radio Chann Pardesi