ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨ ਦੇ ਗੁਜਰਾਤ ਦੌਰੇ ’ਤੇ
00

[ad_1]
ਅਹਿਮਦਾਬਾਦ, 8 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰਨਗੇ। ਆਮ ਆਦਮੀ ਪਾਰਟੀ (ਆਪ) ਦੇ ਸੂਬਾ ਜਨਰਲ ਸਕੱਤਰ ਮਨੋਜ ਸੋਰਠੀਆ ਨੇ ਦੱਸਿਆ ਕਿ ਦੋਵੇਂ ਨੇਤਾ ਅੱਜ ਆਦਿਵਾਸੀ ਦਾਹੋਦ ਜ਼ਿਲ੍ਹੇ ਦੇ ਦਾਹੋਦ ਸ਼ਹਿਰ ‘ਚ ਸਾਂਝੇ ਤੌਰ ‘ਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਵਡੋਦਰਾ ਸ਼ਹਿਰ ‘ਚ ਤਿਰੰਗਾ ਯਾਤਰਾ ‘ਚ ਹਿੱਸਾ ਲੈਣਗੇ।
[ad_2]
-
Previous ਮਾਪਿਆਂ ਨੂੰ ਦੱਸੇ ਬਗ਼ੈਰ 13 ਸਾਲਾ ਜੁਆਕ ਯੂ-ਟਿਊਬਰ ਨੂੰ ਮਿਲਣ 250 ਕਿਲੋਮੀਟਰ ਸਾਈਕਲ ’ਤੇ ਦਿੱਲੀ ਗਿਆ
-
Next ਸਿੱਖ ਪਰਿਵਾਰ ਦੀ ਹੱਤਿਆ: ਮ੍ਰਿਤਕ ਦੀ ਪਤਨੀ ਨੇ ਕਿਹਾ,‘ਇਹ ਅਮਰੀਕਾ ’ਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ’
0 thoughts on “ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨ ਦੇ ਗੁਜਰਾਤ ਦੌਰੇ ’ਤੇ”