ਊਧਵ ਠਾਕਰੇ ਧੜੇ ਨੇ ਚੋਣ ਕਮਿਸ਼ਨ ਤੋਂ ਤ੍ਰਿਸ਼ੂਲ, ਚੜ੍ਹਦਾ ਸੂਰਜ ਜਾਂ ਮਸ਼ਾਲ ਚੋਣ ਨਿਸ਼ਾਨ ਵਿਚੋਂ ਇਕ ਮੰਗਿਆ
00
[ad_1]
ਮੁੰਬਈ, 9 ਅਕਤੂਬਰ
ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਚੋਣ ਕਮਿਸ਼ਨ ਨੂੰ ਆਪਣੇ ਚੋਣ ਨਿਸ਼ਾਨ ਲਈ ਤ੍ਰਿਸ਼ੂਲ, ਚੜ੍ਹਦੇ ਸੂਰਜ ਜਾਂ ਮਸ਼ਾਲ ਦੇ ਤਿੰਨ ਵਿਕਲਪ ਸੌਂਪੇ ਹਨ। ਚੋਣ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਠਾਕਰੇ ਅਤੇ ਮਹਾਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ’ਤੇ 3 ਨਵੰਬਰ ਨੂੰ ਹੋਣ ਵਾਲੀ ਅੰਧੇਰੀ ਪੂਰਬੀ ਵਿਧਾਨ ਸਭਾ ਉਪ ਚੋਣ ‘ਚ ਪਾਰਟੀ ਦਾ ਨਾਂ ਅਤੇ ਇਸ ਦੇ ਚੋਣ ਨਿਸ਼ਾਨ ‘ਕਮਾਨ-ਤੀਰ’ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ ਸੀ।
[ad_2]
- Previous ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਨਾ ਧੜੇ ਦਾ ਪੰਥਕ ਇਕੱਠ ਅੱਜ
- Next ਗੁਜਰਾਤ ਪੁਲੀਸ ਨੇ ਭਾਰਤੀ ਮਛੇਰਿਆਂ ਨੂੰ ਅਗਵਾ ਤੇ ਮਾਰਨ ਦੀ ਕੋਸ਼ਿਸ਼ ਮਾਮਲੇ ’ਚ ਪਾਕਿ ਜਲ ਸੈਨਿਕਾਂ ਖ਼ਿਲਾਫ਼ ਕੇਸ ਦਰਜ ਕੀਤਾ
0 thoughts on “ਊਧਵ ਠਾਕਰੇ ਧੜੇ ਨੇ ਚੋਣ ਕਮਿਸ਼ਨ ਤੋਂ ਤ੍ਰਿਸ਼ੂਲ, ਚੜ੍ਹਦਾ ਸੂਰਜ ਜਾਂ ਮਸ਼ਾਲ ਚੋਣ ਨਿਸ਼ਾਨ ਵਿਚੋਂ ਇਕ ਮੰਗਿਆ”