ਪੂਤਿਨ ਨੇ ਦੇਸ਼ ਦੇ ਪਰਮਾਣੂ ਬਲਾਂ ਦੀਆਂ ਜੰਗੀ ਮਸ਼ਕਾਂ ਦੀ ਨਿਗਰਾਨੀ ਕੀਤੀ
00
[ad_1]
ਮਾਸਕੋ, 26 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੇਸ਼ ਦੇ ਰਣਨੀਤਕ ਪਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਵੀ ਵਰਤੀਆਂ ਗਈਆਂ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਪੂਤਿਨ ਨੂੰ ਦੱਸਿਆ ਕਿ ਰੂਸ ‘ਤੇ ਪਰਮਾਣੂ ਹਮਲੇ ਦਾ ਜੁਆਬ ਦੇਣ ਲਈ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਸੀ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਭਿਆਸ ਤਸੱਲੀਬਖ਼ਸ਼ ਰਿਹਾ। ਅਮਰੀਕਾ ਨੇ ਕਿਹਾ ਹੈ ਕਿ ਮਾਸਕੋ ਨੇ ਉਸ ਨੂੰ ਅਭਿਆਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ।
[ad_2]
- Previous ਤਿਲੰਗਾਨਾ ਪੁਲੀਸ ਵੱਲੋਂ ਹਾਕਮ ਧਿਰ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਨਾਕਾਮ
- Next ਅਪਰੇਸ਼ਨ ਕਮਲ: ‘ਆਪ’ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ
0 thoughts on “ਪੂਤਿਨ ਨੇ ਦੇਸ਼ ਦੇ ਪਰਮਾਣੂ ਬਲਾਂ ਦੀਆਂ ਜੰਗੀ ਮਸ਼ਕਾਂ ਦੀ ਨਿਗਰਾਨੀ ਕੀਤੀ”