ਕੌਂਸਲ ਦੀ ਸਥਾਪਨਾ ਕਰੇਗਾ ਟਵਿੱਟਰ: ਮਸਕ
00
[ad_1]
ਨਿਊਯਾਰਕ, 29 ਅਕਤੂਬਰ
ਟਵਿੱਟਰ ਦੇ ਨਵੇਂ ਮਾਲਕ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀ ‘ਕੰਟੈਂਟ ਮੋਡਰੇਸ਼ਨ’ (ਆਨਲਾਈਨ ਸਮੱਗਰੀ ਦੀ ਨਿਗਰਾਨੀ ਅਤੇ ਛਾਂਟੀ ਦੀ ਪ੍ਰਕਿਰਿਆ) ਕੌਂਸਲ ਦੀ ਸਥਾਪਨਾ ਕਰੇਗੀ ਅਤੇ ਕੌਂਸਲ ਦੀ ਮਨਜ਼ੂਰੀ ਤੋਂ ਬਾਅਦ ਹੀ ਸਮੱਗਰੀ ਸਬੰਧੀ ਜਾਂ ਅਕਾਊਂਟ ਬਹਾਲੀ ਬਾਰੇ ਫੈਸਲਾ ਲਿਆ ਜਾਵੇਗਾ।
[ad_2]
- Previous ਕਿਸ਼ਤਵਾੜ ’ਚ ਜ਼ਮੀਨ ਖ਼ਿਸਕਣ ਨਾਲ ਮਜ਼ਦੂਰ ਦੀ ਮੌਤ
- Next ਵਿਜੀਲੈਂਸ ਬਿਊਰੋ ਨੇ ਵਿਜੈਇੰਦਰ ਸਿੰਗਲਾ ਖ਼ਿਲਾਫ਼ ਜਾਂਚ ਆਰੰਭੀ
0 thoughts on “ਕੌਂਸਲ ਦੀ ਸਥਾਪਨਾ ਕਰੇਗਾ ਟਵਿੱਟਰ: ਮਸਕ”