ਕਿਸ਼ਤਵਾੜ ’ਚ ਜ਼ਮੀਨ ਖ਼ਿਸਕਣ ਨਾਲ ਮਜ਼ਦੂਰ ਦੀ ਮੌਤ
00
[ad_1]
ਜੰਮੂ, 29 ਅਕਤੂਬਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਜ਼ਮੀਨ ਖ਼ਿਸਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 5 ਹੋਰ ਮਲਬੇ ਵਿਚ ਫਸ ਗਏ ਹਨ। ਵੇਰਵਿਆਂ ਮੁਤਾਬਕ ਇਕ ਪਾਵਰ ਪ੍ਰਾਜੈਕਟ ਨੇੜੇ ਲਿੰਕ ਸੜਕ ਬਣ ਰਹੀ ਸੀ ਜਿੱਥੇ ਇਹ ਮਜ਼ਦੂਰ ਕੰਮ ਕਰ ਰਹੇ ਸਨ। ਘਟਨਾ ਵਿਚ ਪੰਜ ਜਣੇ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਦ ਇਕ ਵੱਡਾ ਪੱਥਰ ਹੇਠਾਂ ਡਿੱਗਿਆ, ਉਸ ਵੇਲੇ ਜੇਸੀਬੀ ਮਸ਼ੀਨ ਪੁਟਾਈ ਕਰ ਰਹੀ ਸੀ। ਫੌਜ, ਪੁਲੀਸ ਤੇ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। –ਪੀਟੀਆਈ
[ad_2]
0 thoughts on “ਕਿਸ਼ਤਵਾੜ ’ਚ ਜ਼ਮੀਨ ਖ਼ਿਸਕਣ ਨਾਲ ਮਜ਼ਦੂਰ ਦੀ ਮੌਤ”