ਸ਼ੋਪੀਆਂ ਵਿੱਚ ਦੋ ਅਤਿਵਾਦੀ ਗ੍ਰਿਫ਼ਤਾਰ
00
[ad_1]
ਸ੍ਰੀਨਗਰ, 7 ਸਤੰਬਰ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਲਸ਼ਕਰ-ਏ-ਤਇਬਾ ਦੇ ਦੋ ‘ਮਸ਼ਕੂਕ’ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਗ੍ਰਿਫ਼ਤਾਰ ਅਤਿਵਾਦੀਆਂ ਦੀ ਪਛਾਣ ਸੋਪੋਰ ਦੇ ਬੁਦੁਨ ਰਾਫਿਆਬਾਦ ਵਾਸੀ ਫੈਜਾਨ ਫਯਾਜ ਭੱਟ ਅਤੇ ਸ਼ੋਪੀਆਂ ਦੇ ਕੋਨਸੂ ਵਾਸੀ ਯਾਵਰ ਨਿਜ਼ਾਮ ਮੀਰ ਵਜੋਂ ਹੋਈ ਹੈ।
[ad_2]
- Previous ਜੇਲ੍ਹ ’ਚੋਂ ਬਾਹਰ ਆਏ ਸਾਧੂ ਸਿੰਘ ਧਰਮਸੋਤ
- Next ਜੱਜ ਖ਼ਿਲਾਫ਼ ਵਿਵਾਦਿਤ ਟਿੱਪਣੀ ’ਤੇ ਇਮਰਾਨ ਖ਼ਾਨ ਨੇ ‘ਅਫਸੋਸ’ ਜਤਾਇਆ
0 thoughts on “ਸ਼ੋਪੀਆਂ ਵਿੱਚ ਦੋ ਅਤਿਵਾਦੀ ਗ੍ਰਿਫ਼ਤਾਰ”