ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਆਖਰੀ ਸਫ਼ਰ ਲਈ ਰਵਾਨਾ
00
[ad_1]
ਲੰਡਨ, 14 ਸਤੰਬਰ
ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਤਾਬੂਤ ਲੰਡਨ ਦੇ ਬਕਿੰਘਮ ਪੈਲੇਸ ਤੋਂ ਅੱਜ ਆਪਣੇ ਅੰਤਿਮ ਸਫ਼ਰ ਲਈ ਰਵਾਨਾ ਹੋ ਗਿਆ। ਤਾਬੂਤ ਨੂੰ ਇਥੇ ਸੰਸਦੀ ਕੰਪਲੈਕਸ ਦੇ ਸਾਂਝੇ ਸਦਨ ਵੈਸਟਮਿਨਸਟਰ ਹਾਲ ਵਿੱਚ ਰੱਖਿਆ ਜਾਵੇਗਾ। ਪੈਲੇੇਸ ਤੋਂ ਸੰਸਦੀ ਕੰਪਲੈਕਸ ਦਾ ਫਾਸਲਾ 2 ਕਿਲੋਮੀਟਰ ਦਾ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ਵਿੱਚ ਹੋਣਗੀਆਂ। ਮਹਾਰਾਣੀ ਦਾ 96 ਸਾਲ ਦੀ ਉਮਰ ਵਿਚ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ ਦੇਹਾਂਤ ਹੋ ਗਿਆ ਸੀ।
[ad_2]
- Previous ਯੂਪੀ: ਪੁਲੀਸ ਨੇ ਸਮਾਜਵਾਦੀ ਪਾਰਟੀ ਦੇ ਆਗੂ ਹਿਰਾਸਤ ’ਚ ਲਏ
- Next ਸੰਗਰੂਰ ਧਰਨੇ ਤੋਂ ਪਰਤ ਰਹੇ ਦੋ ਮਜ਼ਦੂਰ ਰੇਲ ਹਾਦਸੇ ’ਚ ਹਲਾਕ
0 thoughts on “ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਆਖਰੀ ਸਫ਼ਰ ਲਈ ਰਵਾਨਾ”