‘ਇੱਕ ਦੇਸ਼, ਇੱਕ ਭਾਸ਼ਾ’ ਵਿਵਾਦ: ਗੁਰਦਾਸ ਮਾਨ ਨੇ ਗੀਤ ਰਾਹੀਂ ਰੱਖਿਆ ਆਪਣਾ ਪੱਖ
00
[ad_1]
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 7 ਸਤੰਬਰ
‘ਇੱਕ ਦੇਸ਼, ਇੱਕ ਭਾਸ਼ਾ’ ਦੇ ਵਿਚਾਰ ਦਾ ਸਮਰਥਨ ਕਰਨ ਕਾਰਨ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣਾ ਪੱਖ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਾਹੀਂ ਰੱਖਿਆ ਹੈ। ਅੱਠ ਮਿੰਟ 27 ਸੈਕਿੰਡ ਦੀ ਵੀਡੀਓ ਵਿੱਚ ਗੁਰਦਾਸ ਮਾਨ ਕੁੱਝ ਲੋਕਾਂ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਬਿਆਨ ਬਾਰੇ ਸਪਸ਼ਟੀਕਰਨ ਦਿੰਦੇ ਨਜ਼ਰ ਆਉਂਦੇ ਹਨ। ਗੀਤ ਵਿੱਚ ਮਾਨ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਅਜਿਹੇ ਮੁਸ਼ਕਲ ਦੌਰ ਵਿੱਚ ਉਸ ਦਾ ਸਮਰਥਨ ਕੀਤਾ ਸੀ।
[ad_2]
- Previous ਜੱਜ ਖ਼ਿਲਾਫ਼ ਵਿਵਾਦਿਤ ਟਿੱਪਣੀ ’ਤੇ ਇਮਰਾਨ ਖ਼ਾਨ ਨੇ ‘ਅਫਸੋਸ’ ਜਤਾਇਆ
- Next ਨੀਟ ਦਾ ਨਤੀਜਾ ਐਲਾਨਿਆ; ਰਾਜਸਥਾਨ ਦੀ ਤਨਿਸ਼ਕਾ ਅੱਵਲ
0 thoughts on “‘ਇੱਕ ਦੇਸ਼, ਇੱਕ ਭਾਸ਼ਾ’ ਵਿਵਾਦ: ਗੁਰਦਾਸ ਮਾਨ ਨੇ ਗੀਤ ਰਾਹੀਂ ਰੱਖਿਆ ਆਪਣਾ ਪੱਖ”