Loader

ਨਾਬਾਰਡ ਵੱਲੋਂ ਪੰਜਾਬ ਦੇ ਪੇਂਡੂ ਸਕੂਲਾਂ ਲਈ 221.99 ਕਰੋੜ ਰੁਪੲੇ ਮਨਜ਼ੂਰ

00
ਨਾਬਾਰਡ ਵੱਲੋਂ ਪੰਜਾਬ ਦੇ ਪੇਂਡੂ ਸਕੂਲਾਂ ਲਈ 221.99 ਕਰੋੜ ਰੁਪੲੇ ਮਨਜ਼ੂਰ

[ad_1]

ਚੰਡੀਗੜ੍ਹ, 3 ਅਕਤੂਬਰ

ਨਾਬਾਰਡ ਨੇ ਪੰਜਾਬ ਦੇ ਪੇਂਡੂ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ 221.99 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਨਬਾਰਡ ਨੇ ਅੱਜ ਇੱਥੇ ਬਿਆਨ ਵਿੱਚ ਕਿਹਾ ਕਿ ਨੈਸ਼ਨਲ ਬੈਂਕ ਫਾਰ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਨੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪੇਂਡੂ ਸਕੂਲਾਂ ਵਿੱਚ 2,328 ਵਾਧੂ ਕਲਾਸ ਰੂਮ, 762 ਲੈਬਾਂ ਅਤੇ 648 ਖੇਡ ਮੈਦਾਨਾਂ ਦੀ ਉਸਾਰੀ ਲਈ ਦਿਹਾਤੀ ਬੁਨਿਆਦੀ ਢਾਂਚਾ ਵਿਕਾਸ ਫੰਡ (ਆਰਆਈਡੀਐੱਫ) ਤੋਂ ਰਾਸ਼ੀ ਮਨਜ਼ੂਰ ਕੀਤੀ ਹੈ।   



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਨਾਬਾਰਡ ਵੱਲੋਂ ਪੰਜਾਬ ਦੇ ਪੇਂਡੂ ਸਕੂਲਾਂ ਲਈ 221.99 ਕਰੋੜ ਰੁਪੲੇ ਮਨਜ਼ੂਰ”

Leave a Reply

Subscription For Radio Chann Pardesi