ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਨਿਘਾਰ ਆਇਆ
00
[ad_1]
ਇਸਲਾਮਾਬਾਦ, 10 ਸਤੰਬਰ
ਇਸ ਵੇਲੇ ਪਾਕਿਸਤਾਨ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਅਜਿਹੀ ਮੰਦਹਾਲੀ ਉਸ ਵੇਲੇ ਆਈ ਹੈ ਜਦ ਕੌਮਾਂਤਰੀ ਮੁਦਰਾ ਕੋਸ਼ ਨੇ ਵੀ ਮਦਦ ਕੀਤੀ ਹੈ। ਯੂਕਰੇਨ ਜੰਗ ਤੋਂ ਬਾਅਦ ਪਾਕਿਸਤਾਨ ਨੂੰ ਹੜ੍ਹਾਂ ਨੇ ਵੀ ਖਾਸਾ ਝੰਬਿਆ ਹੈ ਜਿਸ ਕਾਰਨ ਪਾਕਿ ਦੀ ਅਰਥਵਿਵਸਥਾ ਡਗਮਗਾ ਗਈ ਹੈ। ਮਾਹਰਾਂ ਨੇ ਦੱਸਿਆ ਕਿ ਇਸ ਹਾਲਾਤ ਵਿਚ ਵਿੱਤੀ ਸਾਲ 2022-23 ਵਿਚ ਵਿਕਾਸ ਦਰ ਪੰਜ ਫੀਸਦੀ ਤੋਂ ਘੱਟ ਕੇ ਤਿੰਨ ਫੀਸਦ ਰਹਿਣ ਦੀ ਸੰਭਾਵਨਾ ਹੈ।
[ad_2]
- Previous ਸੀਰਮ ਦੇ ਡਾਇਰੈਕਟਰ ਨਾਲ ਇਕ ਕਰੋੜ ਰੁਪਏ ਦੀ ਠੱਗੀ
- Next ਪਰਾਲੀ ਸਾਂਭਣ ਲਈ ਇਕ ਲੱਖ ਮਸ਼ੀਨਾਂ ਦੇਵੇਗੀ ਪੰਜਾਬ ਸਰਕਾਰ
0 thoughts on “ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਨਿਘਾਰ ਆਇਆ”