Loader

ਦਿੱਲੀ ਪੁਲੀਸ ਨੇ ਬਿਸ਼ਨੋਈ ਤੇ ਗੋਲਡੀ ਗੈਂਗ ਦੇ 3 ਮੈਂਬਰ ਪਿਸਤੌਲਾਂ ਸਣੇ ਕਾਬੂ ਕੀਤੇ, ਕੈਨੇਡਾ ’ਚ ਬਰਾੜ ਦੇ ਸੰਪਰਕ ’ਚ ਸਨ ਮੁਲਜ਼ਮ

01
ਦਿੱਲੀ ਪੁਲੀਸ ਨੇ ਬਿਸ਼ਨੋਈ ਤੇ ਗੋਲਡੀ ਗੈਂਗ ਦੇ 3 ਮੈਂਬਰ ਪਿਸਤੌਲਾਂ ਸਣੇ ਕਾਬੂ ਕੀਤੇ, ਕੈਨੇਡਾ ’ਚ ਬਰਾੜ ਦੇ ਸੰਪਰਕ ’ਚ ਸਨ ਮੁਲਜ਼ਮ

[ad_1]

ਨਵੀਂ ਦਿੱਲੀ, 11 ਸਤੰਬਰ

ਇੱਥੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਨਵੀਨ (23), ਮਨੋਜ (28) ਅਤੇ ਕਰਮਬੀਰ (28) ਵਜੋਂ ਹੋਈ ਹੈ। ਸਾਰੇ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਬੀਤੀ ਸ਼ਾਮ ਬਰਵਾਲਾ-ਬਵਾਨਾ ਰੋਡ ‘ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ। ਪੁਲੀਸ ਨੇ ਦੱਸਿਆ ਕਿ ਜਦੋਂ ਤਿੰਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਭੱਜਣ ਲਈ ਆਪਣੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਤਿੰਨੇ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਸਿਗਨਲ ਐਪ ਰਾਹੀਂ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਸਨ।ਇਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ 11 ਕਾਰਤੂਸ ਬਰਾਮਦ ਹੋਏ ਹਨ।

 

 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਦਿੱਲੀ ਪੁਲੀਸ ਨੇ ਬਿਸ਼ਨੋਈ ਤੇ ਗੋਲਡੀ ਗੈਂਗ ਦੇ 3 ਮੈਂਬਰ ਪਿਸਤੌਲਾਂ ਸਣੇ ਕਾਬੂ ਕੀਤੇ, ਕੈਨੇਡਾ ’ਚ ਬਰਾੜ ਦੇ ਸੰਪਰਕ ’ਚ ਸਨ ਮੁਲਜ਼ਮ”

Leave a Reply

Subscription For Radio Chann Pardesi