Loader

ਮਹਾਰਾਣੀ ਦੇ ਤਾਬੂਤ ਵੱਲ ਭੱਜਣ ਵਾਲਾ ਵਿਅਕਤੀ ਗ੍ਰਿਫ਼ਤਾਰ

00
ਮਹਾਰਾਣੀ ਦੇ ਤਾਬੂਤ ਵੱਲ ਭੱਜਣ ਵਾਲਾ ਵਿਅਕਤੀ ਗ੍ਰਿਫ਼ਤਾਰ

[ad_1]

ਲੰਡਨ, 17 ਸਤੰਬਰ

ਇੱਥੋਂ ਦੇ ਵੈਸਟਮਿੰਸਟਰ ਹਾਲ ਵਿੱਚ ਰੱਖੇ ਮਹਾਰਾਣੀ ਐਲਿਜ਼ਾਬੈੱਥ-2 ਦੇ ਤਾਬੂਤ ਵੱਲ ਨੂੰ ਭੱਜਣ ਵਾਲੇ ਇਕ ਵਿਅਕਤੀ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਇਸ ਵਿਅਕਤੀ ਨੂੰ ਬਰਤਾਨੀਆ ਦੇ ਪਬਲਿਕ ਆਰਡਰ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪ੍ਰਤੱਖਦਰਸੀਆਂ ਨੇ ਇਸ ਵਿਅਕਤੀ ਨੂੰ ਉਸ ਪਲੈਟਫਾਰਮ ਵੱਲ ਦੌੜਦੇ ਹੋਏ ਦੇਖਿਆ ਜਿਸ ’ਤੇ ਮਹਾਰਾਣੀ ਐਲਿਜ਼ਾਬੈੱਥ-2 ਦਾ ਤਾਬੂਤ ਪਿਆ ਸੀ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi