Loader

ਸ੍ਰੀਲੰਕਾ ਜਲ ਸੈਨਾ ਵੱਲੋਂ ਅੱਠ ਭਾਰਤੀ ਮਛੇਰੇ ਗ੍ਰਿਫ਼ਤਾਰ

00
ਸ੍ਰੀਲੰਕਾ ਜਲ ਸੈਨਾ ਵੱਲੋਂ ਅੱਠ ਭਾਰਤੀ ਮਛੇਰੇ ਗ੍ਰਿਫ਼ਤਾਰ

[ad_1]

ਕੋਲੰਬੋ, 20 ਸਤੰਬਰ

ਇਥੋਂ ਦੀ ਜਲ ਸੈਨਾ ਨੇ ਅੱਠ ਭਾਰਤੀ ਮਛੇਰਿਆਂ ਨੂੰ ਆਪਣੇ ਖੇਤਰ ਵਿਚ ਦਾਖਲ ਹੋਣ ਦੇ ਦੋਸ਼ ਹੇਠ ਕਾਬੂ ਕਰ ਲਿਆ ਹੈ। ਮੱਛੀਆਂ ਫੜਨ ਵਾਲੇ ਤਾਮਿਲਨਾਡੂ ਦੇ ਪੁਡੁਕੋਟਈ ਖੇਤਰ ਦੇ ਵਾਸੀ ਹਨ। ਸ੍ਰੀਲੰਕਾ ਫੌਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਬੀਤੀ ਦੇਰ ਰਾਤ ਮੁਲਲੈਥਿਵੂ ਤੇ ਨੇਦੁਨਥਿਵੂ ਦਰਮਿਆਨ ਇਨ੍ਹਾਂ ਨੂੰ ਗਸ਼ਤ ਕਰਦਿਆਂ ਕਾਬੂ ਕੀਤਾ। ਪੁਲੀਸ ਨੇ ਇਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਹੈ। [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi