Loader

ਸੁਸ਼ੀਲ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

00
ਸੁਸ਼ੀਲ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

[ad_1]

ਪਟਨਾ, 20 ਸਤੰਬਰ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਜੋ ਕਿ ਖ਼ੁਦ ਨੂੰ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦਾ ਆਗੂ ਦੱਸਦਾ ਹੈ। ਸ੍ਰੀ ਮੋਦੀ ਅਨੁਸਾਰ ਉਨ੍ਹਾਂ ਨੇ ਧਮਕੀ ਵਾਲਾ ਇਹ ਪੱਤਰ ਪਟਨਾ ਦੇ ਐੱਸਐੱਸਪੀ ਮਾਲਵਜੀਤ ਸਿੰਘ ਢਿੱਲੋਂ ਨੂੰ ਭੇਜ ਦਿੱਤਾ ਹੈ। ਇਸ ਪੱਤਰ ਉੱਤੇ ਚੰਪਾ ਸੋਮਾ ਨਾਂ ਦੇ ਵਿਅਕਤੀ ਦੇ ਹਸਤਾਖਰ ਹਨ ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਬੰਗਾਲ ਦੇ ਪੁਰਬਾ ਬਰਦਮਾਨ ਜ਼ਿਲ੍ਹੇ ਦਾ ਵਸਨੀਕ ਹੈ। -ਪੀਟੀਆਈ [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi