ਦਿੱਲੀ ਦੇ ਉਪ ਰਾਜਪਾਲ ਨੂੰ ਕੇਜਰੀਵਾਲ ਦੇ ਗਾਂਧੀ ਜੈਅੰਤੀ ਪ੍ਰੋਗਰਾਮ ਵਿੱਚੋਂ ਗੈਰਹਾਜ਼ਰ ਰਹਿਣ ’ਤੇ ਉਜਰ
00
[ad_1]
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਹਿਯੋਗੀ ਮੰਤਰੀਆਂ ’ਤੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜੈਅੰਤੀ ਸਮਾਗਮਾਂ ਵਿੱਚ ਸ਼ਾਮਲ ਨਾ ਹੋ ਕੇ ‘ਪੂਰੀ ਤਰ੍ਹਾਂ ਅਣਦੇਖੀ’ ਕਰਨ ਦਾ ਦੋਸ਼ ਲਾਇਆ। ਸਕਸੈਨਾ ਨੇ ਐਤਵਾਰ ਨੂੰ ਗਾਂਧੀ ਤੇ ਸ਼ਾਸਤਰੀ ਦੀ ਯਾਦ ਵਿੱਚ ਕ੍ਰਮਵਾਰ ਰਾਜ ਘਾਟ ਤੇ ਵਿਜੈ ਘਾਟ ’ਤੇ ਕਰਵਾਏ ਪ੍ਰੋਗਰਾਮ ਤੋਂ ਗ਼ੈਰਹਾਜ਼ਰ ਰਹਿਣ ਨੂੰ ‘ਅਸਵੀਕਾਰਯੋਗ’ ਕਰਾਰ ਦਿੱਤਾ।
[ad_2]
- Previous ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ
- Next ਵਿਦੇਸ਼ ਸਕੱਤਰ ਕਵਾਤਰਾ ਵੱਲੋਂ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ
0 thoughts on “ਦਿੱਲੀ ਦੇ ਉਪ ਰਾਜਪਾਲ ਨੂੰ ਕੇਜਰੀਵਾਲ ਦੇ ਗਾਂਧੀ ਜੈਅੰਤੀ ਪ੍ਰੋਗਰਾਮ ਵਿੱਚੋਂ ਗੈਰਹਾਜ਼ਰ ਰਹਿਣ ’ਤੇ ਉਜਰ”