ਯੂਪੀ: ਗੋਮਤੀ ਤੇ ਗੰਗਾ ਨਦੀਆਂ ਵਿੱਚ ਦਸ ਲਾਪਤਾ, ਭਾਲ ਜਾਰੀ
00

[ad_1]
ਕਾਨਪੁਰ/ਲਖਨਊ, 4 ਅਕਤੂਬਰ
ਪੁਲੀਸ ਨੇ ਦੱਸਿਆ ਲਖਨਊ ਅਤੇ ਕਾਨਪੁਰ ਵਿੱਚ ਮੰਗਲਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿੱਚ ਗੰਗਾ ਤੇ ਗੋਮਤੀ ਨਦੀਆਂ ਵਿੱਚ ਮੂਰਤੀ ਵਿਸਰਜਣ ਦੌਰਾਨ 10 ਲੋਕ ਲਾਪਤਾ ਹੋ ਗਏ, ਜਿਨ੍ਹਾਂ ਦੇ ਡੁੱਬਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਲਖਨਊ ਵਿੱਚ ਮੂਰਤੀ ਵਿਸਰਜਨ ਦੌਰਾਨ ਗੋਮਤੀ ਨਦੀ ਵਿੱਚ ਚਾਰ ਨੌਜਵਾਨ ਲਾਪਤਾ ਹੋ ਗਏ, ਜਦਕਿ ਕਾਨਪੁਰ ਦੇ ਬਿਲਹੌਰ ਵਿੱਚ ਚਾਰ ਲੜਕੀਆਂ ਸਮੇਤ ਛੇ ਜਣਿਆਂ ਦੇ ਡੁੱਬਣ ਦਾ ਖਦਸ਼ਾ ਹੈ। ਦੋਵਾਂ ਥਾਵਾਂ ’ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। -ਆਈਏਐੱਨਐੱਸ
[ad_2]
-
Previous ਸਟਰੀਟ ਲਾਈਟ ਘੁਟਾਲਾ: ਕੈਪਟਨ ਅਮਰਿੰਦਰ ਸਿੰਘ ਦਾ ਸਾਬਕਾ ਓਐੱਸਡੀ ਨਾਮਜ਼ਦ
-
Next ਜਾਪਾਨ ਨੇ ਰੂਸੀ ਰਾਜਦੂਤ ਨੂੰ ਦੇਸ਼ ਵਿੱਚੋਂ ਕੱਢਿਆ
0 thoughts on “ਯੂਪੀ: ਗੋਮਤੀ ਤੇ ਗੰਗਾ ਨਦੀਆਂ ਵਿੱਚ ਦਸ ਲਾਪਤਾ, ਭਾਲ ਜਾਰੀ”