Loader

ਸੋਮਵਾਰ ਨੂੰ ਖੜਗੇ ਤੇ ਥਰੂਰ ਵਿਚਾਲੇ ਮੁਕਾਬਲਾ: ਕਾਂਗਰਸ ’ਚ 24 ਸਾਲ ਬਾਅਦ ਹੋਵੇਗਾ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ

00
ਸੋਮਵਾਰ ਨੂੰ ਖੜਗੇ ਤੇ ਥਰੂਰ ਵਿਚਾਲੇ ਮੁਕਾਬਲਾ: ਕਾਂਗਰਸ ’ਚ 24 ਸਾਲ ਬਾਅਦ ਹੋਵੇਗਾ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ

[ad_1]

ਨਵੀਂ ਦਿੱਲੀ, 16 ਅਕਤੂਬਰ

ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਸੋਮਵਾਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨਗੇ ਅਤੇ ਕਾਂਗਰਸ ਵਿੱਚ 24 ਸਾਲ ਬਾਅਦ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਚੁਣਿਆ ਜਾਵੇਗਾ। ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਦੇ 9000 ਤੋਂ ਵੱਧ ਨੁਮਾਇੰਦੇ ਗੁਪਤ ਮਤਦਾਨ ਰਾਹੀਂ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਇੱਥੇ ਪਾਰਟੀ ਦੇ ਮੁੱਖ ਦਫਤਰ ਅਤੇ ਦੇਸ਼ ਭਰ ਦੇ 65 ਤੋਂ ਵੱਧ ਕੇਂਦਰਾਂ ‘ਤੇ ਵੋਟਾਂ ਪੈਣਗੀਆਂ। ਕਾਂਗਰਸ ਦੇ 137 ਸਾਲਾਂ ਦੇ ਇਤਿਹਾਸ ਵਿੱਚ ਛੇਵੀਂ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸੋਮਵਾਰ ਨੂੰ ਖੜਗੇ ਤੇ ਥਰੂਰ ਵਿਚਾਲੇ ਮੁਕਾਬਲਾ: ਕਾਂਗਰਸ ’ਚ 24 ਸਾਲ ਬਾਅਦ ਹੋਵੇਗਾ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ”

Leave a Reply

Subscription For Radio Chann Pardesi