ਇਰਾਨ ’ਚ ਜੇਲ੍ਹ ਨੂੰ ਭਿਆਨਕ ਅੱਗ ਲੱਗੀ: ਇਸ ’ਚ ਬੰਦ ਨੇ ਸਿਆਸੀ ਕੈਦੀ ਤੇ ਸਰਕਾਰ ਵਿਰੋਧੀ ਕਾਰਕੁਨ
00
[ad_1]
ਬਗ਼ਦਾਦ, 16 ਅਕਤੂਬਰ
ਇਰਾਨ ਦੀ ਰਾਜਧਾਨੀ ਤਹਿਰਾਨ ਦੀ ਜੇਲ੍ਹ ‘ਚ ਸ਼ਨਿਚਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਉਹ ਜੇਲ੍ਹ ਹੈ, ਜਿੱਥੇ ਸਿਆਸੀ ਕੈਦੀਆਂ ਅਤੇ ਸਰਕਾਰ ਵਿਰੋਧੀ ਕਾਰਕੁਨਾਂ ਨੂੰ ਰੱਖਿਆ ਜਾ ਰਿਹਾ ਹੈ। ਆਨਲਾਈਨ ਵੀਡੀਓਜ਼ ਅਤੇ ਸਥਾਨਕ ਮੀਡੀਆ ਮੁਤਾਬਕ ਜੇਲ੍ਹ ਵਿੱਚੋਂ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਮਹਿਸਾ ਅਮੀਨੀ ਨਾਮ ਦੀ 22 ਸਾਲਾ ਲੜਕੀ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਪਿਛਲੇ ਪੰਜ ਹਫ਼ਤਿਆਂ ਤੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ।
[ad_2]
- Previous ਸੋਮਵਾਰ ਨੂੰ ਖੜਗੇ ਤੇ ਥਰੂਰ ਵਿਚਾਲੇ ਮੁਕਾਬਲਾ: ਕਾਂਗਰਸ ’ਚ 24 ਸਾਲ ਬਾਅਦ ਹੋਵੇਗਾ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ
- Next ਬੀਐੈੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਪਾਕਿ ਸਰਹੱਦ ’ਤੇ ਡਰੋਨ ਸੁੱਟਿਆ
0 thoughts on “ਇਰਾਨ ’ਚ ਜੇਲ੍ਹ ਨੂੰ ਭਿਆਨਕ ਅੱਗ ਲੱਗੀ: ਇਸ ’ਚ ਬੰਦ ਨੇ ਸਿਆਸੀ ਕੈਦੀ ਤੇ ਸਰਕਾਰ ਵਿਰੋਧੀ ਕਾਰਕੁਨ”