Loader

ਬਰਤਾਨਵੀ ਸੰਸਦ ’ਚ ਦੀਵਾਲੀ ਜਸ਼ਨ ਸਬੰਧੀ ਮੋਮਬੱਤੀਆਂ ਜਗਾਈਆਂ

00
ਬਰਤਾਨਵੀ ਸੰਸਦ ’ਚ ਦੀਵਾਲੀ ਜਸ਼ਨ ਸਬੰਧੀ ਮੋਮਬੱਤੀਆਂ ਜਗਾਈਆਂ

[ad_1]

ਲੰਡਨ, 18 ਅਕਤੂਬਰ

ਬਰਤਾਨਵੀ ਸੰਸਦ ਕੰਪਲੈਕਸ ਵਿੱਚ ਇਸ ਸਾਲ ਦੀਵਾਲੀ ਦੇ ਜਸ਼ਨਾਂ ਮੌਕੇ ਹਰੇ ਕ੍ਰਿਸ਼ਨ ਮੰਦਰ ਦੇ ਪੁਜਾਰੀਆਂ ਨੇ ਮੋਮਬੱਤੀਆਂ ਜਗਾਈਆਂ ਅਤੇ ਸ਼ਾਂਤੀ ਦੀਆਂ ਪ੍ਰਾਰਥਨਾਵਾਂ ਕੀਤੀਆਂ। ਇਹ ਸਮਾਰੋਹ ਸੋਮਵਾਰ ਸ਼ਾਮ ਨੂੰ ਵੈਸਟਮਿੰਸਟਰ ਪੈਲੇਸ ਦੇ ਅੰਦਰ ਸਥਿਤ ਸਪੀਕਰ ਹਾਊਸ ਦੇ ਸਟੇਟ ਰੂਮ ਵਿੱਚ ਕੀਤਾ ਗਿਆ ਸੀ। ਸੰਸਦ ਕੰਪਲੈਕਸ ਵਿੱਚ ਦੀਵਾਲੀ ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰਾਂ, ਡਿਪਲੋਮੈਟਾਂ, ਕਮਿਊਨਿਟੀ ਨੇਤਾਵਾਂ ਅਤੇ ਅੰਤਰਰਾਸ਼ਟਰੀ ਇਸਕੋਨ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਬਰਤਾਨਵੀ ਸੰਸਦ ’ਚ ਦੀਵਾਲੀ ਜਸ਼ਨ ਸਬੰਧੀ ਮੋਮਬੱਤੀਆਂ ਜਗਾਈਆਂ”

Leave a Reply

Subscription For Radio Chann Pardesi