ਇਰਾਨ ਵਿੱਚ ਸ਼ੀਆ ਮਸਜਿਦ ’ਤੇ ਹਮਲਾ, 15 ਹਲਾਕ
00
[ad_1]
ਦੁਬਈ, 26 ਅਕਤੂਬਰ
ਇਰਾਨ ਦੇ ਸ਼ਿਰਾਜ਼ ਸੂਬੇ ਦੇ ਦੱਖਣੀ ਸ਼ਹਿਰ ਵਿੱਚ ਸਥਿਤ ਮੁੱਖ ਸ਼ੀਆ ਮਸਜਿਦ ਵਿੱਚ ਬੁੱਧਵਾਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ 15 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਨਿਆਂਪਾਲਿਕਾ ਦੀ ਵੈਬਸਾਈਟ ਅਨੁਸਾਰ ਕਿ ਦੋ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਤੀਜਾ ਹਮਲੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਹ ਹਮਲਾ ਸ਼ਾਹ ਚਿਰਾਗ ਮਸਜਿਦ ’ਤੇ ਹੋਇਆ ਹੈ। ਇਰਾਨ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਵਿੱਚ 40 ਵਿਅਕਤੀ ਜ਼ਖ਼ਮੀ ਹੋਏ ਹਨ। -ਏਜੰਸੀ
[ad_2]
- Previous ਰੂਸ-ਯੂਕਰੇਨ ਜੰਗ ’ਚ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਨਾ ਸੋਚਿਆ ਜਾਵੇ: ਰਾਜਨਾਥ
- Next ਸੜਕ ਹਾਦਸੇ ’ਚ ਭੈਣ-ਭਰਾ ਹਲਾਕ ਤੇ ਮਾਂ ਜ਼ਖ਼ਮੀ
0 thoughts on “ਇਰਾਨ ਵਿੱਚ ਸ਼ੀਆ ਮਸਜਿਦ ’ਤੇ ਹਮਲਾ, 15 ਹਲਾਕ”