Loader

ਗੁਜਰਾਤ: ਘਰੇਲੂ ਕਲੇਸ਼ ਕਾਰਨ ਪਤਨੀ ਨੇ 12ਵੀਂ ਮੰਜ਼ਿਲ ਤੋਂ ਛਾਲ ਮਾਰੀ, ਮਗਰੋਂ ਕਾਂਸਟੇਬਲ ਪਤੀ ਨੇ 3 ਸਾਲ ਦੀ ਧੀ ਨਾਲ ਕੀਤੀ ਖ਼ੁਦਕੁ਼ਸ਼ੀ

00
ਗੁਜਰਾਤ: ਘਰੇਲੂ ਕਲੇਸ਼ ਕਾਰਨ ਪਤਨੀ ਨੇ 12ਵੀਂ ਮੰਜ਼ਿਲ ਤੋਂ ਛਾਲ ਮਾਰੀ, ਮਗਰੋਂ ਕਾਂਸਟੇਬਲ ਪਤੀ ਨੇ 3 ਸਾਲ ਦੀ ਧੀ ਨਾਲ ਕੀਤੀ ਖ਼ੁਦਕੁ਼ਸ਼ੀ

[ad_1]

ਅਹਿਮਦਾਬਾਦ, 7 ਸਤੰਬਰ

ਇਥੇ ਪੁਲੀਸ ਕਾਂਸਟੇਬਲ, ਉਸ ਦੀ ਪਤਨੀ ਅਤੇ ਨਾਬਾਲਗ ਧੀ ਨੇ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜੇ ਨੇ ਝਗੜੇ ਤੋਂ ਬਾਅਦ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਦੀ ਪਛਾਣ ਵਸਤਰਪੁਰ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਕੁਲਦੀਪ ਸਿੰਘ ਯਾਦਵ, ਉਸ ਦੀ ਪਤਨੀ ਰਿਧੀ ਅਤੇ ਤਿੰਨ ਸਾਲ ਦੀ ਬੇਟੀ ਆਕਾਂਕਸ਼ੀ ਵਜੋਂ ਹੋਈ ਹੈ। ਪਹਿਲਾ ਰਿਧੀ ਨੇ ਛਾਲ ਮਾਰੀ ਤੇ ਮਗਰੋਂ ਉਸ ਦੇ ਪਤੀ ਨੇ ਧੀ ਸਣੇ ਛਾਲ ਮਾਰ ਦਿੱਤੀ। ਤਿੰਨਾਂ ਦੀ ਤੁਰੰਤ ਮੌਤ ਹੋ ਗਈ।

[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਗੁਜਰਾਤ: ਘਰੇਲੂ ਕਲੇਸ਼ ਕਾਰਨ ਪਤਨੀ ਨੇ 12ਵੀਂ ਮੰਜ਼ਿਲ ਤੋਂ ਛਾਲ ਮਾਰੀ, ਮਗਰੋਂ ਕਾਂਸਟੇਬਲ ਪਤੀ ਨੇ 3 ਸਾਲ ਦੀ ਧੀ ਨਾਲ ਕੀਤੀ ਖ਼ੁਦਕੁ਼ਸ਼ੀ”

Leave a Reply

Subscription For Radio Chann Pardesi