ਬਾਇਡਨ ਨੇ ਭਾਰਤੀ-ਅਮਰੀਕੀ ਵਕੀਲ ਨੂੰ ਨਿਊ ਯਾਰਕ ਜ਼ਿਲ੍ਹਾ ਜੱਜ ਨਾਮਜ਼ਦ ਕੀਤਾ
00
[ad_1]
ਵਾਸ਼ਿੰਗਟਨ, 7 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਵਕੀਲ ਅਰੁਣ ਸੁਬਰਾਮਨੀਅਨ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਜੱਜ ਨਾਮਜ਼ਦ ਕੀਤਾ ਹੈ। ਇਸ ਸਬੰਧੀ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੀ ਤਰਫੋਂ ਸੰਸਦ ਨੂੰ ਪੱਤਰ ਭੇਜਿਆ ਗਿਆ ਹੈ, ਜੇ ਸੰਸਦ ਸੁਬਰਾਮਨੀਅਨ ਦੇ ਨਾਂ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਉਹ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਬਣਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਹੋਣਗੇ।
[ad_2]
- Previous ਗੁਜਰਾਤ: ਘਰੇਲੂ ਕਲੇਸ਼ ਕਾਰਨ ਪਤਨੀ ਨੇ 12ਵੀਂ ਮੰਜ਼ਿਲ ਤੋਂ ਛਾਲ ਮਾਰੀ, ਮਗਰੋਂ ਕਾਂਸਟੇਬਲ ਪਤੀ ਨੇ 3 ਸਾਲ ਦੀ ਧੀ ਨਾਲ ਕੀਤੀ ਖ਼ੁਦਕੁ਼ਸ਼ੀ
- Next ਜੇਲ੍ਹ ’ਚੋਂ ਬਾਹਰ ਆਏ ਸਾਧੂ ਸਿੰਘ ਧਰਮਸੋਤ
0 thoughts on “ਬਾਇਡਨ ਨੇ ਭਾਰਤੀ-ਅਮਰੀਕੀ ਵਕੀਲ ਨੂੰ ਨਿਊ ਯਾਰਕ ਜ਼ਿਲ੍ਹਾ ਜੱਜ ਨਾਮਜ਼ਦ ਕੀਤਾ”