Loader

ਭਾਰਤ ਤੇ ਨੇਪਾਲ ਵੱਲੋਂ ਜਲ ਸਰੋਤਾਂ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਸ਼ੁਰੂ

00
ਭਾਰਤ ਤੇ ਨੇਪਾਲ ਵੱਲੋਂ ਜਲ ਸਰੋਤਾਂ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਸ਼ੁਰੂ

[ad_1]

ਕਾਠਮੰਡੂ, 21 ਸਤੰਬਰ

ਭਾਰਤ ਅਤੇ ਨੇਪਾਲ ਦੇ ਉੱਚ ਅਧਿਕਾਰੀਆਂ ਵੱਲੋਂ ਲੰਬੇ ਸਮੇਂ ਤੋਂ ਲੰਬਿਤ ਪੰਚੇਸ਼ਵਰ ਬਹੁਮੰਤਵੀ ਪ੍ਰਾਜੈਕਟ ਨਾਲ ਸਬੰਧਿਤ ਮੁੱਦੇ ਅਤੇ ਜਲ ਸਰੋਤ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਬੁੱਧਵਾਰ ਤੋਂ ਤਿੰਨ ਰੋਜ਼ਾ ਦੁਵੱਲੀ ਮੀਟਿੰਗ ਸ਼ੁਰੂ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਜਲ ਸਰੋਤਾਂ ਬਾਰੇ ਸਕੱਤਰ ਪੱਧਰੀ ਜੁਆਇੰਟ ਕਮਿਸ਼ਨ (ਜੇਸੀਡਬਲਯੂਆਰ) ਦੀ ਤਿੰਨ ਦਿਨਾ ਮੀਟਿੰਗ ਵਿੱਚ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਜਲ ਸਰੋਤਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi