ਮਹਾਰਾਸ਼ਟਰ: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਰਿਵਾਰ ਦੇ 4 ਜੀਆਂ ਦੀ ਮੌਤ
00
[ad_1]
ਨਾਗਪੁਰ (ਮਹਾਰਾਸ਼ਟਰ), 10 ਸਤੰਬਰ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵਾਹਨ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਭਰਾ ਸ਼ਾਮਲ ਹਨ। ਹਾਦਸਾ ਨਾਗਪੁਰ ਸ਼ਹਿਰ ਦੇ ਸਕੱਰਦਰਾ ਇਲਾਕੇ ‘ਚ ਬੀਤੀ ਰਾਤ ਕਰੀਬ 9 ਵਜੇ ਹੋਇਆ। ਚਾਰ ਪਹੀਆ ਵਾਹਨ ਚਾਲਕ ਗਣੇਸ਼ ਅਧਵ ਨੂੰ ਬਾਅਦ ਵਿੱਚ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਮ੍ਰਿਤਕਾਂ ਦੀ ਪਛਾਣ ਵਿਨੋਦ ਖਾਪੇਕਰ (45), ਉਸ ਦੀ ਮਾਂ ਲਕਸ਼ਮੀਬਾਈ (65) ਅਤੇ ਉਨ੍ਹਾਂ ਦੇ ਦੋ ਪੁੱਤਰਾਂ (5 ਅਤੇ 11 ਸਾਲ) ਵਜੋਂ ਹੋਈ ਹੈ।
[ad_2]
- Previous ਮਜੀਠੀਆ ਵੱਲੋਂ ਕਮਲਦੀਪ ਰਾਜੋਆਣਾ ਨਾਲ ਮੁਲਾਕਾਤ
- Next ਚੀਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਦੇ ਇਛੁੱਕਾਂ ਨੂੰ ਭਾਰਤ ਸਰਕਾਰ ਵੱਲੋਂ ‘ਸਲਾਹ’
0 thoughts on “ਮਹਾਰਾਸ਼ਟਰ: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਰਿਵਾਰ ਦੇ 4 ਜੀਆਂ ਦੀ ਮੌਤ”