ਭਾਰਤ ਨੇ ਯੂਕਰੇਨ ਨੂੰ ਸਹਾਇਤਾ ਦੀ 12ਵੀਂ ਖੇਪ ਸੌਂਪੀ
00
[ad_1]
ਮਾਸਕੋ, 12 ਸਤੰਬਰ
ਭਾਰਤ ਨੇ ਰੂਸ ਨਾਲ ਯੁੱਧ ਕਾਰਨ ਹੋਣ ਵਾਲੀਆਂ ਆਰਥਿਕ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਯੂਰੋਪੀ ਰਾਸ਼ਟਰ ਦੀ ਮਦਦ ਕਰਨ ਦੇ ਆਪਣੇ ਯਤਨ ਤਹਿਤ ਸੋਮਵਾਰ ਨੂੰ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਸੌਂਪੀ ਹੈ। ਇਸ ਵਿੱਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਸ਼ਾਮਲ ਹਨ। ਭਾਰਤ ਨੇ ਪਹਿਲੀ ਮਾਰਚ ਨੂੰ ਪੋਲੈਂਡ ਦੇ ਰਸਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਭੇਜੀ ਸੀ, ਜਿਸ ਵਿੱਚ ਦਵਾਈਆਂ ਅਤੇ ਰਾਹਤ ਸਮੱਗਰੀ ਸ਼ਾਮਲ ਸੀ।
[ad_2]
0 thoughts on “ਭਾਰਤ ਨੇ ਯੂਕਰੇਨ ਨੂੰ ਸਹਾਇਤਾ ਦੀ 12ਵੀਂ ਖੇਪ ਸੌਂਪੀ”